ਸਮੱਗਰੀ 'ਤੇ ਜਾਓ

ਨੇਪਾਲੀ ਰੁਪਈਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੇਪਾਲੀ ਰੁਪਈਆ
रूपैयाँ (ਨੇਪਾਲੀ)
ਤਸਵੀਰ:Bank note of republic of nepal.jpg
500 ਰੁਪਏ ਦਾ ਨੋਟ
ISO 4217
ਕੋਡNPR (numeric: 524)
ਉਪ ਯੂਨਿਟ0.01
Unit
ਨਿਸ਼ਾਨRs ਜਾਂ ₨ ਜਾਂ रू.‎
Denominations
ਉਪਯੂਨਿਟ
 1/100ਪੈਸਾ
ਬੈਂਕਨੋਟ
 Freq. usedRs. 5, Rs. 10, Rs. 20, Rs. 25 Rs. 50, Rs. 100, Rs. 500, Rs. 1000
 Rarely usedRe. 1, Rs. 2
Coins1, 5, 10, 25, 50 ਪੈਸੇ, Re. 1, Rs. 2, Rs. 5, Rs. 10
Demographics
ਅਧਿਕਾਰਤ ਵਰਤੋਂਕਾਰImage ਨੇਪਾਲ
ਗ਼ੈਰ-ਅਧਿਕਾਰਤ ਵਰਤੋਂਕਾਰImage ਭਾਰਤ ਭਾਰਤ-ਨੇਪਾਲ ਸਰਹੱਦਾ ਕੋਲ ਵਰਤੀ ਜਾਂਦੀ ਹੈ (ਭਾਰਤੀ ਰੁਪਏ ਸਮੇਤ)
Issuance
ਕੇਂਦਰੀ ਬੈਂਕਨੇਪਾਲ ਰਾਸ਼ਟਰ ਬੈਂਕ
 ਵੈੱਬਸਾਈਟwww.nrb.org.np
Valuation
Inflation7.8%
 ਸਰੋਤThe World Factbook, October 2005 est.
Pegged withਭਾਰਤੀ ਰੁਪਈਆ = 1.6 ਨੇਪਾਲੀ ਰੁਪਏ
Image
ਦੋ ਰੁਪਏ ਦਾ ਸਿੱਕਾ

ਰੁਪਈਆ (Nepali: रूपैयाँ) ਨੇਪਾਲ ਦੀ ਅਧਿਕਾਰਕ ਮੁਦਰਾ ਹੈ। ਅਜੋਕੇ ਰੁਪਏ ਦਾ ISO 4217 ਕੋਡ NPR ਅਤੇ ਆਮ ਛੋਟਾ ਰੂਪ ₨ ਹੈ। ਇੱਕ ਰੁਪਏ ਵਿੱਚ 100 ਪੈਸੇ ਹੁੰਦੇ ਹਨ। ਇਹਨੂੰ ਨੇਪਾਲ ਰਾਸ਼ਟਰ ਬੈਂਕ ਜਾਰੀ ਕਰਦਾ ਹੈ। ਰੁਪਏ ਦੇ ਸਭ ਤੋਂ ਆਮ ਚਿੰਨ੍ਹ Rs or ₨ ਹਨ।

ਹਵਾਲੇ

[ਸੋਧੋ]