ਸਮੱਗਰੀ 'ਤੇ ਜਾਓ

1900 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

1900 ਓਲੰਪਿਕ ਖੇਡਾਂ ਜਾਂ II ਓਲੰਪੀਆਡ ਫ਼੍ਰਾਂਸ ਦੀ ਰਾਜਧਾਨੀ ਪੈਰਿਸ ਵਿੱਖੇ ਹੋਈਆ। ਇਹਨਾਂ ਖੇਡਾਂ ਦਾ ਉਦਘਾਟਨ ਸਮਾਰੋਹ ਅਤੇ ਸਮਾਪਤੀ ਸਮਾਰੋਹ ਨਹੀਂ ਹੋਇਆ। ਇਹ ਖੇਡਾਂ 14 ਮਈ ਨੂੰ ਸ਼ੁਰੂ ਹੋ ਕਿ 28 ਅਕਤੂਬਰ ਨੂੰ ਸਮਾਪਤ ਹੋਈਆ। ਇਹਨਾਂ ਖੇਡਾਂ ਵਿੱਚ 997 ਖਿਡਾਰੀਆਂ ਨੇ 19 ਖੇਡ ਈਵੈਂਟ 'ਚ ਭਾਗ ਲਿਆ। ਇਸ ਖੇਡ ਵਿੱਚ ਔਰਤਾਂ ਨੇ ਪਹਿਲੀ ਵਾਰ ਭਾਗ ਲਿਆ। ਤੈਰਾਕ ਹੇਲੇਨਾ ਦਿ ਪੋਰਟੇਟਜ਼ ਪਹਿਲੀ ਔਰਤ ਤਗਮਾ ਜਿੱਤਣ ਵਾਲੀ ਬਣੀ। ਇਹ ਓਲੰਪਿਕ ਖੇਡਾਂ ਪਹਿਲੀ ਵਾਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਦੀ ਪ੍ਰਧਾਨੀ ਹੇਠ ਖੇਡੀਆਂ ਗਈਆ। ਅਮਰੀਕਾ ਦਾ ਐਥਲੀਟ ਅਲਵਿਨ ਕਰਾਨਜ਼ਲੇਨ ਨੇ 60 ਮੀਟਰ, 110 ਮੀਟਰ ਅੜਿਕਾ ਦੌੜ, 200 ਮੀਟਰ ਅੜਿਕਾ ਦੌੜ ਅਤੇ ਉੱਚੀ ਛਾਲ ਵਿੱਚ ਤਗਮੇ ਜਿੱਤੇ।

Image
ਵੇਲੋਡਰੋਮ ਦੇ ਵਿਨਸੇਨਸ

ਤਗਮਾ ਸੂਚੀ

[ਸੋਧੋ]

      ਮਹਿਮਾਨ ਦੇਸ਼ (ਫ਼੍ਰਾਂਸ)

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 Image ਫ਼ਰਾਂਸ 26 41 34 101
2 Image ਸੰਯੁਕਤ ਰਾਜ ਅਮਰੀਕਾ 19 14 14 47
3 ਫਰਮਾ:Country data ਬਰਤਾਨੀਆ 15 6 9 30
4 Image ਸੰਯੁਕਤ ਟੀਮ 6 3 3 12
5 ਫਰਮਾ:Country data ਸਵਿਟਜ਼ਰਲੈਂਡ 6 2 1 9
6 ਫਰਮਾ:Country data ਬੈਲਜੀਅਮ 5 5 5 15
7 Image ਜਰਮਨੀ 4 2 2 8
8 Image ਇਟਲੀ 2 2 0 4
9 Image ਆਸਟਰੇਲੀਆ 2 0 3 5
10 ਫਰਮਾ:Country data ਡੈਨਮਾਰਕ 1 3 2 6
11 ਫਰਮਾ:Country data ਹੰਗਰੀ 1 2 2 5
12 ਫਰਮਾ:Country data ਕਿਊਬਾ 1 1 0 2
13 Image ਕੈਨੇਡਾ 1 0 1 2
14 ਫਰਮਾ:Country data ਸਪੇਨ 1 0 0 1
15 Image ਆਸਟਰੀਆ 0 3 3 6
16 ਫਰਮਾ:Country data ਨਾਰਵੇ 0 2 3 5
17 Image ਭਾਰਤ 0 2 0 2
18 ਫਰਮਾ:Country data ਨੀਦਰਲੈਂਡ 0 1 3 4
19 ਫਰਮਾ:Country data ਬੋਹੇਮਿਆ 0 1 1 2
20 Image ਮੈਕਸੀਕੋ 0 0 1 1
Image ਸਵੀਡਨ 0 0 1 1
ਕੁੱਲ (21 NOCs) 90 90 88 268

ਹਵਾਲੇ

[ਸੋਧੋ]
  1. "The Olympic Summer Games Factsheet" (PDF). International Olympic Committee. Retrieved 5 August 2012.
ਪਿਛਲਾ
1896 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਪੈਰਿਸ

II ਓਲੰਪੀਆਡ (1900)
ਅਗਲਾ
1904 ਓਲੰਪਿਕ ਖੇਡਾਂ